ਮਹਿੰਦਰਾ, ਸਿੰਗਲਾ,ਆਸ਼ੂ, ਸਿੱਧੂ, ਧਰਮਸੋਤ ਅਤੇ ਵੇਰਕਾ ਨੇ ਦੇਸ਼ -ਵਿਰੋਧੀ ਅਤੇ ਪਾਕਿਸਤਾਨ ਪੱਖੀ ਟਿੱਪਣੀ ਕਰਨ ਲਈ ਸਿੱਧੂ ਦੇ ਕਰੀਬੀਆਂ ਖ਼ਿਲਾਫ਼ ਕਾਰਵਾਈ ਮੰਗੀ

ਪਾਰਟੀ ਅਤੇ ਦੇਸ਼ ਦੇ ਹਿੱਤਾਂ ਲਈ ਮਾਲੀ ਅਤੇ ਗਰਗ ’ਤੇ ਲਗਾਮ ਲਗਾਉਣ ਲਈ ਸਿੱਧੂ ਨੂੰ ਆਦੇਸ਼ ਦੇਣ ਸਬੰਧੀ ਕਾਂਗਰਸ ਹਾਈ ਕਮਾਨ ਨੂੰ ਅਪੀਲ ਚੰਡੀਗੜ, 24 ਅਗਸਤ। ਨਵਜੋਤ ਸਿੱਧੂ ਦੇ ਦੋ ਸਹਿਯੋਗੀਆਂ ਵਲੋਂ ਦੇਸ਼ ਵਿਰੋਧੀ ਅਤੇ ਪਾਕਿਸਤਾਨ ਪੱਖੀ ਟਿੱਪਣੀਆਂ ਦਾ ਸਖਤ ਨੋਟਿਸ ਲੈਂਦਿਆਂ, ਪੰਜਾਬ ਕਾਂਗਰਸ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਇੱਕ ਸਮੂਹ ਨੇ ਮੰਗਲਵਾਰ ਨੂੰ ਮਾਲਵਿੰਦਰ … Continue reading ਮਹਿੰਦਰਾ, ਸਿੰਗਲਾ,ਆਸ਼ੂ, ਸਿੱਧੂ, ਧਰਮਸੋਤ ਅਤੇ ਵੇਰਕਾ ਨੇ ਦੇਸ਼ -ਵਿਰੋਧੀ ਅਤੇ ਪਾਕਿਸਤਾਨ ਪੱਖੀ ਟਿੱਪਣੀ ਕਰਨ ਲਈ ਸਿੱਧੂ ਦੇ ਕਰੀਬੀਆਂ ਖ਼ਿਲਾਫ਼ ਕਾਰਵਾਈ ਮੰਗੀ